sikhi for dummies
Back

356, 1245, 1291.) Knowledge, Intelligence, Blessed pen

Page 356- Asa Mahala 1- ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥ Contemplate and reflect upon knowledge, and you will become a benefactor to others. Page 1245- Sarang Mahala 1- ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ Cursed are the lives of those who read and write the Lord’s Name to sell it. ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ Their crop is devastated - what harvest will they have? ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ Lacking truth and humility, they shall not be appreciated in the world hereafter. ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ Wisdom which leads to arguments is not called wisdom. ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ Wisdom leads us to serve our Lord and Master; through wisdom, honor is obtained. ਅਕਲੀ ਪੜੑਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ Wisdom does not come by reading textbooks; wisdom inspires us to give in charity. ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ Says Nanak, this is the Path; other things lead to Satan. ||1|| Page 1291- Malar Mahala 1- ਸਲੋਕ ਮਃ ੧ ॥ Shalok, First Mehl: ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥ Blessed is the paper, blessed is the pen, blessed is the inkwell, and blessed is the ink. ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥੧॥ Blessed is the writer, O Nanak! Who writes the True Name. ||1|| ਮਃ ੧ ॥ First Mehl: ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥ You Yourself are the writing tablet, and You Yourself are the pen. You are also what is written on it. ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ॥੨॥ Speak of the One Lord, O Nanak; how could there be any other? ||2||